sikhi for dummies
Back

4, 8, 467, 1236.) Countless

Page 4- Japji Sahib- ਅਸੰਖ ਨਾਵ ਅਸੰਖ ਥਾਵ ॥ Countless names, countless places. ਅਗੰਮ ਅਗੰਮ ਅਸੰਖ ਲੋਅ ॥ Inaccessible, unapproachable, countless celestial realms. Page 8- Japji Sahib- ਸਚ ਖੰਡਿ ਵਸੈ ਨਿਰੰਕਾਰੁ ॥ In the realm of Truth, the Formless Lord abides. ਕਰਿ ਕਰਿ ਵੇਖੈ ਨਦਰਿ ਨਿਹਾਲ ॥ Having created the creation, He watches over it. By His Glance of Grace, He bestows happiness. ਤਿਥੈ ਖੰਡ ਮੰਡਲ ਵਰਭੰਡ ॥ There are planets, solar systems and galaxies. ਜੇ ਕੋ ਕਥੈ ਤ ਅੰਤ ਨ ਅੰਤ ॥ If one speaks of them, there is no limit, no end. ਤਿਥੈ ਲੋਅ ਲੋਅ ਆਕਾਰ ॥ There are worlds upon worlds of His Creation. ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ As He commands, so they exist. Page 467- Asa Mahala 1- ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ Men, trees, sacred shrines of pilgrimage, banks of sacred rivers, clouds, fields, ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ islands, continents, worlds, solar systems, and universes; ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ the four sources of creation - born of eggs, born of the womb, born of the earth and born of sweat; ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥ oceans, mountains, and all beings - O Nanak! He alone knows their condition. ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥ O Nanak! Having created the living beings, He cherishes them all. ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥ The Creator who created the creation, takes care of it as well. ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥ He, the Creator who formed the world, cares for it. ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥ Unto Him I bow and offer my reverence; His Royal Court is eternal. ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥ O Nanak! Without the True Name, of what use is the frontal mark of the Hindus, or their sacred thread? ||1|| Page 1236- Sarang Mahala 5- ਅਨਿਕ ਮਾਇਆ ਜਾ ਕੀ ਲਖੀ ਨ ਜਾਇ ॥ Many Mayas, which cannot be known. ਅਨਿਕ ਕਲਾ ਖੇਲੈ ਹਰਿ ਰਾਇ ॥ Many are the ways in which our Sovereign Lord plays.